ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਪੰਜਾਬ ਦੇ ਹਵਾਈ ਸੰਪਰਕ ਨੂੰ ਵੱਡਾ ਹੁਲਾਰਾ

ਪੰਜਾਬ ਦੇ ਸਭ ਤੋਂ ਵੱਡੇ ਅਤੇ ਵਿਅਸਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਵਿੱਚ ਅਗਸਤ ਦੇ ਮਹੀਨੇ ਤੋਂ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਨੇ 1 ਅਗਸਤ ਤੋਂ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਦਰਮਿਆਨ ਆਪਣੀਆਂ ਹਫ਼ਤੇ ‘ਚ ਚਾਰ ਉਡਾਣਾਂ ਦੀ ਗਿਣਤੀ ਨੂੰ ਰੋਜ਼ਾਨਾ ਕਰ ਦਿੱਤਾ ਹੈ।

#AmritsarAirport #InternationalFlights #MalaysiaAirlines #DailyFlights #FlyAmritsar
_________________________________________________________
India Abroad – A hub for Indian Americans

Our Social Accounts:
Follow us on Telegram ► https://t.me/newindiaabroad
Follow us on Twitter ► https://bit.ly/3YyKKMH
Follow us on Instagram ► https://bit.ly/3IrA1hh
Follow us on Facebook ► https://bit.ly/3RZT7hT
Follow us on Whatsapp ► https://whatsapp.com/channel/0029VaLhY8uAjPXQGDRrdQ45

Official website ► https://www.newindiaabroad.com/

India Abroad and New India Abroad are publications of Indian Star LLC, registered in Maryland, USA.

Indian Star LLC and its publications assumes no liability for claims / assumptions made in the podcasts and videos or advertorials. Views expressed by the writers and speakers are their own.

Indian diaspora, Indian expatriates, NRI (Non-Resident Indian), Desi community, Indian culture abroad, Indian traditions overseas, Indian immigrants, Global Indians, Indian heritage worldwide, Diaspora experiences, Cultural exchange, Indian lifestyle abroad, Overseas Indians, Indian expat stories, Community connections, Indian identity, Diversity in diaspora, Diaspora celebrations, Indian festivals abroad, Diaspora perspectives,

source

Prev video Next video
Exit mobile version